ਅੱਜ-ਕੱਲ੍ਹ ਛੋਟੀਆਂ-ਵੱਡੀਆਂ ਪਾਰਟੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਵਿੱਚ ਸ਼ਰਾਬ ਦੀ ਵਰਤੋਂ ਆਮ ਜਿਹੀ ਗੱਲ ਹੋ ਗਈ ਹੈ। ਸ਼ਹਿਰਾਂ ਵਿੱਚ ਔਰਤਾਂ ਵੀ ਹੁਣ ਖਾਸ ਮੌਕਿਆਂ ਉੱਪਰ ਸ਼ਰਾਬ ਪੀ ਲੈਂਦੀਆਂ ਹਨ।