ਬੀਮਾ ਯੋਜਨਾ- ਤੁਸੀਂ ਬੀਮਾ ਲੈ ਕੇ ਆਪਣੀ ਜਾਇਦਾਦ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋ। ਪਰ, ਇਹ ਯੋਜਨਾਵਾਂ ਤੁਹਾਡੇ ਟੈਕਸਾਂ ਦਾ ਭੁਗਤਾਨ ਕਰਨ ਵਿੱਚ ਵੀ ਤੁਹਾਡੀ ਮਦਦ ਕਰਦੀਆਂ ਹਨ। ਇਹਨਾਂ ਯੋਜਨਾਵਾਂ ਲਈ ਭੁਗਤਾਨ ਕੀਤਾ ਪ੍ਰੀਮੀਅਮ ਟੈਕਸ ਛੋਟ ਲਈ ਯੋਗ ਹੈ।
ਟੈਕਸ-ਬਚਤ ਮਿਉਚੁਅਲ ਫੰਡ- ਇਕੁਇਟੀ ਲਿੰਕਡ ਸੇਵਿੰਗਜ਼ ਸਕੀਮ (ELSS) ਇਕ ਹੋਰ ਵਿਕਲਪ ਹੈ। ਇਸ 'ਚ ਵੀ ਤੁਸੀਂ 80C ਦੇ ਤਹਿਤ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਹਰ ਸਾਲ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹੋ। ਇਹ ਇੱਕ ਮਾਰਕੀਟ ਲਿੰਕਡ ਸਕੀਮ ਹੈ, ਇਸ ਲਈ ਤੁਹਾਨੂੰ ਚੰਗਾ ਰਿਟਰਨ ਵੀ ਮਿਲਦਾ ਹੈ।