Benefits Of Soaked Figs : ਅੰਜੀਰ ਇੱਕ ਸੁੱਕਾ ਫਲ ਹੈ ਜਿਸ ਵਿੱਚ ਨਾ ਤਾਂ ਚਰਬੀ ਹੁੰਦੀ ਹੈ ਅਤੇ ਨਾ ਹੀ ਕੋਲੈਸਟ੍ਰੋਲ। ਇਸ ਤੋਂ ਇਲਾਵਾ ਅੰਜੀਰ 'ਚ ਬਹੁਤ ਘੱਟ ਸੋਡੀਅਮ ਅਤੇ ਸੰਤੁਲਿਤ ਮਾਤਰਾ 'ਚ ਫਾਈਬਰ, ਕਾਰਬੋਹਾਈਡ੍ਰੇਟਸ ਅਤੇ ਕੁਦਰਤੀ ਸ਼ੱਕਰ ਹੁੰਦੀ ਹੈ।