Roti with Ghee Benefits : ਪੁਰਾਣੇ ਸਮਿਆਂ ਤੋਂ ਹੀ ਸਾਡੇ ਘਰਾਂ ਵਿੱਚ ਰੋਟੀ ਅਤੇ ਦਾਲ ਘਿਓ ਤੋਂ ਬਿਨਾਂ ਨਹੀਂ ਖਾਧੀ ਜਾਂਦੀ ਸੀ। ਗਰਮ ਰੋਟੀਆਂ 'ਤੇ ਘਿਓ ਲਾਉਣ ਤੋਂ ਬਿਨਾਂ ਭੋਜਨ ਪੂਰਾ ਨਹੀਂ ਹੁੰਦਾ।