ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ ਰੋਹਿਤ ਨੇ ਕਿਸੇ ਇੱਕ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ ਰੋਹਿਤ ਨੇ ਵੈਸਟਇੰਡੀਜ਼ ਦੇ ਖਿਲਾਫ 88 ਛੱਕੇ ਲਾਏ ਹਨ ਰੋਹਿਤ ਕਿਸੇ ਇੱਕ ਟੀਮ ਦੇ ਖਿਲਾਫ ਸਭ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹਨ ਉਨ੍ਹਾਂ ਨੇ ਆਸਟ੍ਰੇਲੀਆ ਦੇ ਖਿਲਾਫ 115 ਛੱਕੇ ਲਾਏ ਹਨ ਇਸ ਮਾਮਲੇ ਵਿੱਚ ਤੀਜੇ ਨੰਬਰ ‘ਤੇ ਰੋਹਿਤ ਸ਼ਰਮਾ ਹਨ, ਰੋਹਿਤ ਨੇ ਵੈਸਟਇੰਡੀਜ਼ ਦੇ ਖਿਲਾਫ 88 ਛੱਕੇ ਲਾਏ ਹਨ ਰੋਹਿਤ ਨੇ ਸ੍ਰੀਲੰਕ ਦੇ ਖਿਲਾਫ 76 ਛੱਕੇ ਲਾਏ ਹਨ, ਉਹ 8ਵੇਂ ਨੰਬਰ ‘ਤੇ ਵੀ ਕਾਬਜ਼ ਹਨ। ਰੋਹਿਤ ਭਾਰਤ ਦੇ ਲਈ ਸਭ ਤੋਂ ਵੱਧ ਛੱਕੇ ਲਾਉਣ ਦੇ ਮਾਮਲੇ ਵਿੱਚ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਰੋਹਿਤ ਨੇ ਟੈਸਟ ਵਿੱਚ 77 ਛੱਕੇ ਲਾਏ ਹਨ। ਇਸ ਮਾਮਲੇ ਵਿੱਚ ਸਹਿਵਾਗ ਟਾਪ ‘ਤੇ ਹਨ ਭਾਰਤ ਦੇ ਲਈ ਸਭ ਤੋਂ ਵੱਧ ਛੱਕੇ ਲਾਉਣ ਦੇ ਮਾਮਲੇ ਵਿੱਚ ਰੋਹਿਤ ਤੋਂ ਪਹਿਲਾਂ ਧੋਨੀ ਹਨ