Worlds Most Expensive Mango: ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਅੰਬ ਫੈਸਟੀਵਲ ਚੱਲ ਰਿਹਾ ਹੈ। ਇਸ ਫੈਸਟੀਵਲ 'ਚ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ 'ਮਿਆਜ਼ਾਕੀ' ਪ੍ਰਦਰਸ਼ਿਤ ਕੀਤਾ ਗਿਆ।