Weather Update: ਦੇਸ਼ ਵਿੱਚ ਮਾਨਸੂਨ ਲਗਾਤਾਰ ਆਪਣਾ ਕਹਿਰ ਦਿਖਾ ਰਿਹਾ ਹੈ। ਰਾਜਧਾਨੀ ਦਿੱਲੀ ਸਣੇ ਐਨਸੀਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬੁੱਧਵਾਰ (16 ਜੁਲਾਈ 2025) ਨੂੰ ਮੀਂਹ ਪਿਆ।