ਦੇਸ਼ ਚ ਇੱਕ ਵਾਰ ਫਿਰ ਤੋਂ ਬਰਡ ਫਲੂ ਦਸਤਕ ਦੇਣ ਲੱਗ ਪਿਆ ਹੈ।

ਦੇਸ਼ ਚ ਇੱਕ ਵਾਰ ਫਿਰ ਤੋਂ ਬਰਡ ਫਲੂ ਦਸਤਕ ਦੇਣ ਲੱਗ ਪਿਆ ਹੈ।

ਲਖਨਊ 'ਚ ਬਰਡ ਫਲੂ ਦੇ ਮਾਮਲਿਆਂ 'ਚ ਵਾਧੇ ਨੇ UP ਦੇ ਲੋਕਾਂ ਨੂੰ ਚਿੰਤਤ ਦੇ ਵਿੱਚ ਪਾ ਦਿੱਤਾ ਹੈ।



ਇਹ ਬਿਮਾਰੀ ਆਮ ਤੌਰ ’ਤੇ ਪੰਛੀਆਂ 'ਚ ਪਾਈ ਜਾਂਦੀ ਹੈ, ਪਰ ਕੁਝ ਮਾਮਲਿਆਂ ਵਿਚ ਇਹ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਉੱਤਰ ਪ੍ਰਦੇਸ਼ 'ਚ ਬਰਡ ਫਲੂ ਨੇ ਦਸਤਕ ਦੇ ਦਿਤੀ ਹੈ, ਜਿਸ ਕਾਰਨ ਸਰਕਾਰ ਚੌਕਸ ਹੋ ਗਈ ਹੈ।

ਲਖਨਊ 'ਚ Bird flu ਦੇ ਮਾਮਲਿਆਂ ਵਿਚ ਵਾਧੇ ਨੇ ਯੂਪੀ ਦੇ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ।



ਇਹ ਬਿਮਾਰੀ ਆਮ ਤੌਰ ’ਤੇ ਪੰਛੀਆਂ ਵਿਚ ਪਾਈ ਜਾਂਦੀ ਹੈ, ਪਰ ਕੁਝ ਮਾਮਲਿਆਂ ਵਿਚ ਇਹ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਇਸ ਕਾਰਨ ਲੋਕਾਂ ਨੂੰ ਬੁਖ਼ਾਰ, ਖੰਘ, ਸਾਹ ਲੈਣ ਵਿਚ ਮੁਸ਼ਕਲ ਵਰਗੀਆਂ ਹਲਕੀਆਂ ਜਾਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।



ਇਸ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ, ਸਫ਼ਾਈ ਅਤੇ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

ਮਨੁੱਖਾਂ ਵਿੱਚ ਜ਼ਿਆਦਾਤਰ ਮਾਮਲੇ ਉਦੋਂ ਵਾਪਰੇ ਹਨ ਜਦੋਂ ਕਿਸੇ ਵਿਅਕਤੀ ਦੇ ਬਿਮਾਰ ਜਾਂ ਮਰੇ ਹੋਏ ਸੰਕਰਮਿਤ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਹੋਣ ਤੋਂ ਬਾਅਦ ਹੋਇਆ ਹੈ।