Reward for Lawrence Bishnoi Encounter: ਮਹਾਰਾਸ਼ਟਰ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਫਿਰ ਤੋਂ ਸੁਰਖੀਆਂ 'ਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ ਕਰਣੀ ਸੈਨਾ ਦਾ ਬਿਆਨ ਸਾਹਮਣੇ ਆਇਆ ਹੈ।