ਕਿੱਥੇ ਨੌਕਰੀਆਂ ਕਰਦੀਆਂ ਮਨਮੋਹਨ ਸਿੰਘ ਦੀਆਂ ਤਿੰਨ ਧੀਆਂ ਭਾਰਤ ਦੇ ਸਾਬਕਾ ਪੀਐਮ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਹੈ ਮਨਮੋਹਨ ਸਿੰਘ ਮਸ਼ੂਹਰ ਅਰਥਸ਼ਾਸਤਰੀ ਸਨ, ਉਹ ਆਰਬੀਆਈ ਦੇ ਗਵਰਨਰ ਵੀ ਰਹੇ ਹਨ ਸਾਬਕਾ ਪੀਐਮ ਮਨਮੋਹਨ ਸਿੰਘ ਨੂੰ ਦੇਸ਼ ਵਿੱਚ ਮਹੱਤਵਪੂਰਣ ਆਰਥਿਕ ਸੁਧਾਰਾਂ ਲਈ ਮੰਨਿਆ ਜਾਂਦਾ ਹੈ ਮਨਮੋਹਨ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਧੀਆਂ ਹਨ ਮਨਮੋਹਨ ਸਿੰਘ ਦੀ ਧੀ ਉਪਿੰਦਰ ਕੌਰ ਮਸ਼ਹੂਰ ਇਤਿਹਾਸਕਾਰ ਹੈ ਉਪਿੰਦਰ ਅਸ਼ੋਕ ਯੂਨੀਵਰਸਿਟੀ ਵਿੱਚ ਡੀਨ ਆਫ ਫੈਕਲਟੀ ਦੇ ਤੌਰ 'ਤੇ ਸੇਵਾਵਾਂ ਦੇ ਰਹੀ ਹੈ ਮਨਮੋਹਨ ਸਿੰਘ ਦੀ ਦੂਜੀ ਧੀ ਦਮਨ ਪੇਸ਼ੇ ਤੋਂ ਲੇਖਕ ਹੈ ਦਮਨ ਨੇ ਆਪਣੀ ਮਾਂ ਗੁਰਸ਼ਰਨ ਕੌਰ ਅਤੇ ਪਿਤਾ ਮਨਮੋਹਨ ਸਿੰਘ ਤੋਂ ਇਲਾਵਾ ਹੋਰ ਵੀ ਵਿਸ਼ਿਆਂ 'ਤੇ ਕਿਤਾਬਾਂ ਲਿਖੀਆਂ ਹਨ ਮਨਮੋਹਨ ਸਿੰਘ ਦੀ ਤੀਜੀ ਧੀ ਪੇਸ਼ੇ ਤੋਂ ਵਕੀਲ ਹੈ