ਭਾਰਤ ਦਾ ਅਜਿਹਾ ਕਿਹੜਾ ਪ੍ਰਧਾਨ ਮੰਤਰੀ ਜਿਸ ਦੇ ਨੋਟਾਂ 'ਤੇ ਵੀ ਹਨ ਸਾਈਨ



ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 92 ਦੀ ਉਮਰ ਵਿੱਚ ਆਖਰੀ ਸਾਹ ਲਏ



ਉਹ ਸਭ ਤੋਂ ਪਹਿਲਾਂ ਦਿੱਲੀ ਦੀ ਯੂਨੀਵਰਸਿਟੀ ਵਿੱਚ ਈਕੋਨਾਮਿਕਸ ਦੇ ਪ੍ਰੋਫੈਸਰ ਵੀ ਰਹੇ ਹਨ



ਇਸ ਤੋਂ ਬਾਅਦ ਉਨ੍ਹਾਂ ਨੇ ਵਿੱਤ ਮੰਤਰਾਲੇ ਦੀ ਜ਼ਿੰਮੇਵਾਰ ਸਾਂਭੀ ਸੀ



ਖਾਸ ਗੱਲ ਇਹ ਹੈ ਕਿ ਪੀਐਮ ਮਨਮੋਹਨ ਸਿੰਘ 10 ਸਾਲ ਤੱਕ ਦੇਸ਼ ਦੇ ਪੀਐਮ ਰਹੇ



ਉਹ ਦੇਸ਼ ਦੇ ਇਕੱਲੇ ਇੱਕ ਅਜਿਹੇ ਪੀਐਮ ਹਨ ਜਿਨ੍ਹਾਂ ਦੇ ਸਾਈਨ ਨੋਟਾਂ 'ਤੇ ਹਨ



ਦੱਸ ਦਈਏ ਕਿ ਨੋਟਾਂ 'ਤੇ ਸਾਈਨ ਕਰਨ ਦਾ ਅਧਿਕਾਰ ਗਵਰਨਰ ਦਾ ਹੁੰਦਾ ਹੈ



ਦਰਅਸਲ, ਪੀਐਮ ਬਣਨ ਤੋਂ ਪਹਿਲਾਂ ਮਨਮੋਹਨ ਸਿੰਘ ਆਰਬੀਆਈ ਦੇ ਗਵਰਨਰ ਵੀ ਰਹੇ ਹਨ



ਉਨ੍ਹਾਂ ਨੇ 1982 ਤੋਂ 1985 ਤੱਕ ਗਵਰਨਰ ਦੇ ਅਹੁਦੇ ਦੀ ਜ਼ਿੰਮੇਵਾਰੀ ਸਾਂਭੀ ਹੈ



ਮਨਮੋਹਨ ਸਿੰਘ ਦੇ ਦੇਹਾਂਤ ਕਰਕੇ ਦੇਸ਼ ਵਿੱਚ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ