ਪਹਿਲਗਾਮ ਹਮਲੇ ਦਾ ਇਨ੍ਹਾਂ ਲੋਕਾਂ ‘ਤੇ ਪਵੇਗਾ ਸਭ ਤੋਂ ਵੱਧ ਅਸਰ

Published by: ਏਬੀਪੀ ਸਾਂਝਾ

ਭਾਰਤ ਦਾ ਮਿਨੀ ਸਵਿਟਰਜਲੈਂਡ ਕਹੇ ਜਾਣ ਵਾਲੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਹੈ



ਇਹ ਹਮਲਾ 22 ਅਪਰੈਲ ਨੂੰ ਦੁਪਹਿਰ ਤਿੰਨ ਵਜੇ ਹੋਇਆ



ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਗੋਲੀਬਾਰੀ ਕੀਤੀ



ਇਸ ਅੱਤਵਾਦੀ ਹਮਲੇ ਵਿੱਚ 26 ਸੈਲਾਨੀਆਂ ਦੀ ਮੌਤ ਹੋ ਗਈ

Published by: ਏਬੀਪੀ ਸਾਂਝਾ

ਇਹ ਅੱਤਵਾਦੀ ਹਮਲਾ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਵੱਡਾ ਹਮਲਾ ਹੈ

ਇਹ ਅੱਤਵਾਦੀ ਹਮਲਾ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਵੱਡਾ ਹਮਲਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਇਸ ਹਮਲੇ ਦਾ ਅਸਰ ਕਿਹੜੇ ਲੋਕਾਂ ‘ਤੇ ਜ਼ਿਆਦਾ ਹੋਵੇਗਾ



ਪਹਿਲਗਾਮ ਹਮਲੇ ਦਾ ਅਸਰ ਸਭ ਤੋਂ ਵੱਧ ਉੱਥੇ ਰਹਿਣ ਵਾਲੇ ਲੋਕਾਂ ‘ਤੇ ਹੋਵੇਗਾ



ਇਸ ਦਾ ਅਸਰ ਟੂਰਿਸਟ ਗਾਈਡ, ਹੋਟਲ, ਟੈਕਸੀ ਡਰਾਈਵਰਾਂ ‘ਤੇ ਜ਼ਿਆਦਾ ਪਵੇਗਾ



ਉੱਥੇ ਹੀ ਲੋਕਾਂ ਦੀ ਕਮਾਈ ਜ਼ਿਆਦਾਤਰ ਸੈਲਾਨੀਆਂ ਤੋਂ ਹੁੰਦੀ ਹੈ, ਉਨ੍ਹਾਂ ‘ਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਪਵੇਗਾ