ਦਿੱਲੀ ਦੇ ਲਾਲ ਕਿਲ੍ਹੇ ਕੋਲ ਹੋਏ ਧਮਾਕੇ ਵਿੱਚ 11 ਲੋਕਾਂ ਦੀ ਮੌਤ ਅਤੇ 20 ਦੀ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ

Published by: ਏਬੀਪੀ ਸਾਂਝਾ

ਦਿੱਲੀ ਵਿੱਚ ਸੋਮਵਾਰ ਸ਼ਾਮ ਲਾਲ ਕਿਲ੍ਹੇ ਕੋਲ ਇੱਕ ਕਾਰ ਬਲਾਸਟ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ

Published by: ਏਬੀਪੀ ਸਾਂਝਾ

ਕਈ ਹੋਰ ਗੱਡੀਆਂ ਨੂੰ ਵੀ ਇਸ ਧਮਾਕੇ ਨਾਲ ਨੁਕਸਾਨ ਪਹੁੰਚਿਆ ਹੈ

Published by: ਏਬੀਪੀ ਸਾਂਝਾ

ਦਿੱਲੀ ਪੁਲਿਸ, NSG ਅਤੇ ਫੌਜ ਦੀਆਂ ਟੀਮਾਂ ਮੌਕੇ ‘ਤੇ ਜਾਂਚ ਵਿੱਚ ਲੱਗੀਆਂ ਹੋਈਆਂ ਹਨ

Published by: ਏਬੀਪੀ ਸਾਂਝਾ

ਬਲਾਸਟ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਘੇਰ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ

ਲਾਲ ਕਿਲ੍ਹੇ ਨੂੰ ਅਗਲੇ ਆਦੇਸ਼ਾਂ ਤੱਕ ਪਬਲਿਕ ਦੇ ਲਈ ਬੰਦ ਕਰ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ

ਧਮਾਕੇ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ ਨਵੀਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ

Published by: ਏਬੀਪੀ ਸਾਂਝਾ

11 ਨਵੰਬਰ ਤੋਂ ਨੇਤਾਜੀ ਸੁਭਾਸ਼ ਮਾਰਗ ‘ਤੇ ਸੜਕੀ ਆਵਾਜਾਈ ਬੰਦ ਰਹੇਗੀ ਅਤੇ ਡਾਇਵਰਜ਼ਨ ਲਾਗੂ ਰਹੇਗਾ

Published by: ਏਬੀਪੀ ਸਾਂਝਾ

ਛੱਤਾ ਰੇਲ ਕੱਟ ਤੋਂ ਸੁਭਾਸ਼ ਮਾਰਗ ਕੱਟ ਕੋਈ ਵੀ ਗੱਡੀ ਨਹੀਂ ਜਾ ਸਕੇਗੀ

Published by: ਏਬੀਪੀ ਸਾਂਝਾ

ਪੁਲਿਸ ਨੇ ਲੋਕਾਂ ਨੂੰ ਆਪਸ਼ਨਲ ਰੂਟ ਇਸਤੇਮਾਲ ਕਰਨ ਅਤੇ ਭੀੜ ਭੜੱਕੇ ਤੋਂ ਬਚਣ ਦੀ ਅਪੀਲ ਕੀਤੀ ਹੈ