ਫੁੱਟਵੀਅਰ ਦੇ ਬਹੁਤ ਸਾਰੇ ਅਜਿਹੇ ਦੇਸੀ ਬ੍ਰਾਂਡ ਹਨ ਜਿਨ੍ਹਾਂ ਨੇ ਪੁਮਾ, ਨਾਈਕੀ, ਐਡੀਦਾਸ ਅਤੇ ਰੀਬੋਕ ਆਦਿ ਵਰਗੇ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਸਖਤ ਮੁਕਾਬਲਾ ਦਿੱਤਾ ਹੈ। ਛੋਟੇ ਪੈਮਾਨੇ 'ਤੇ ਸ਼ੁਰੂ ਹੋਏ ਇਨ੍ਹਾਂ ਬ੍ਰਾਂਡਾਂ ਦੀ ਦੇਸ਼-ਵਿਦੇਸ਼ 'ਚ ਕਾਫੀ ਚਰਚਾ ਹੈ।