ਤੁਸੀਂ ਵੱਖ-ਵੱਖ ਮੁੱਲਾਂ ਦੇ ਭਾਰਤੀ ਨੋਟ ਜ਼ਰੂਰ ਦੇਖੇ ਹੋਣਗੇ



ਪਰ ਕੀ ਤੁਸੀਂ ਕਦੇ 0 ਰੁਪਏ ਦਾ ਨੋਟ ਦੇਖਿਆ ਹੈ



ਇਹ ਨੋਟ ਸਾਲ 2007 ਵਿੱਚ ਛਾਪਿਆ ਗਿਆ ਸੀ



ਇਹ ਆਰਬੀਆਈ ਨੇ ਨਹੀਂ ਬਲਕਿ ਤਾਮਿਲਨਾਡੂ ਦੀ ਇੱਕ ਐਨਜੀਓ ਦੁਆਰਾ ਛਾਪਿਆ ਗਿਆ ਸੀ



ਨਾਂ ਸੀ ਫਿਫਥ ਪਿਲਰ (Fifth Pillar NGO)



ਇਹ ਨੋਟ ਚਾਰ ਭਾਸ਼ਾਵਾਂ ਹਿੰਦੀ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਛਾਪਿਆ ਗਿਆ ਸੀ



ਇਹ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਮੁਹਿੰਮ ਸੀ



ਇਸ 'ਤੇ ਲਿਖਿਆ ਸੀ-ਮੈਂ ਨਾ ਰਿਸ਼ਵਤ ਲਵਾਂਗਾ, ਨਾ ਦਿਆਂਗਾ



ਨੋਟ 'ਤੇ ਕਰੀਬ 5 ਲੱਖ ਲੋਕਾਂ ਨੇ ਦਸਤਖਤ ਕੀਤੇ



ਕਿਸੇ ਵੱਲੋਂ ਰਿਸ਼ਵਤ ਮੰਗਣ 'ਤੇ ਲੋਕਾਂ ਨੂੰ ਇਹ ਨੋਟ ਸੌਂਪਣ ਲਈ ਕਿਹਾ ਗਿਆ