Pradhan Mantri Vaya Vandana Yojana: ਕੇਂਦਰ ਸਰਕਾਰ (Central government) ਵੱਲੋਂ ਇੱਕ ਵਿਸ਼ੇਸ਼ ਯੋਜਨਾ ਚਲਾਈ ਜਾ ਰਹੀ ਹੈ, ਜਿਸ ਵਿੱਚ ਤੁਹਾਨੂੰ ਹਰ ਮਹੀਨੇ ਪੈਸੇ ਮਿਲਣਗੇ...ਜੀ ਹਾਂ, ਸਰਕਾਰ ਦੀ ਇਸ ਸਕੀਮ ਵਿਚ ਵਿਆਹੇ ਲੋਕਾਂ ਨੂੰ 18500 ਰੁਪਏ ਦਾ ਫਾਇਦਾ ਮਿਲੇਗਾ।