Hema Malini Birthday: ਡ੍ਰੀਮ ਗਰਲ ਹੇਮਾ ਮਾਲਿਨੀ ਨੇ 16 ਅਕਤੂਬਰ ਨੂੰ ਆਪਣੇ ਪਤੀ ਧਰਮਿੰਦਰ ਅਤੇ ਬੇਟੀਆਂ ਈਸ਼ਾ ਅਤੇ ਅਹਾਨਾ ਨਾਲ ਆਪਣਾ 75ਵਾਂ ਜਨਮਦਿਨ ਮਨਾਇਆ।