MS Dhoni ਨੂੰ ਆਈਪੀਐਲ ਵਿੱਚ ਖੇਡਦੇ ਰਹਿਣਾ ਚਾਹੀਦਾ ਹੈ ਜਾਂ ਨਹੀਂ, ਇਸ ਸਵਾਲ ਉੱਤੇ ਵੱਖੋ-ਵੱਖਰੇ ਜਵਾਬ ਮਿਲੇ ਹਨ।

Published by: ਗੁਰਵਿੰਦਰ ਸਿੰਘ

5000 ਤੋਂ ਜ਼ਿਆਦਾ ਕ੍ਰਿਕੇਟ ਪ੍ਰਸ਼ੰਸਕਾ ਤੋਂ ਅਜਿਹੇ ਸਵਾਲਾਂ ਦੇ ਜਵਾਬ ਲਏ ਗਏ ਹਨ।

ਚੇਨਈ IPL ਦੀਆਂ ਸਭ ਤੋਂ ਸਫਲ ਟੀਮਾਂ ਵਿੱਚ ਸ਼ਾਮਲ ਹੈ ਪਰ ਇਸ ਮੌਕੇ ਧੋਨੀ ਦੀ ਕਪਤਾਨੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

Published by: ਗੁਰਵਿੰਦਰ ਸਿੰਘ

ਹਰ ਸੀਜ਼ਨ ਵਿੱਚ ਇਸ ਉੱਤੇ ਬਹਿਸ ਹੁੰਦੀ ਹੈ ਕਿ ਕਿਉਂਕਿ ਇਹ ਟੂਰਨਾਮੈਂਟ ਮਹਿੰਦਰ ਸਿੰਘ ਧੋਨੀ ਦੀ ਆਖ਼ਰੀ ਹੋਵੇਗਾ।

ਇਸ ਮੌਕੇ ਜਦੋਂ ਸਵਾਲ ਪੁੱਛਿਆ ਗਿਆ ਤਾਂ 73 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਧੋਨੀ ਨੂੰ ਖੇਡਦੇ ਰਹਿਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਮੌਜੂਦਾ ਸੀਜਨ ਵਿੱਚ ਧੋਨੀ ਦੇ ਸੰਨਿਆਸ ਨੂੰ ਲੈ ਕੇ ਕਾਫ਼ੀ ਚਰਚਾ ਹੋ ਚੁੱਕੀ ਹੈ।

ਭਾਰਤ ਦੇ ਸਾਬਕਾ ਕਪਤਾਨ ਨੂੰ ਦੇਸ਼ ਭਰ ਵਿੱਚ ਪਸ਼੍ਰੰਸ਼ਕਾ ਵੱਲੋਂ ਅਜੇ ਵੀ ਸਮਰਥਨ ਮਿਲ ਰਿਹਾ ਹੈ।

Published by: ਗੁਰਵਿੰਦਰ ਸਿੰਘ

ਤਕਰੀਬਨ 37.77 ਲੋਕਾਂ ਦਾ ਮੰਨਣਾ ਹੈ ਕਿ ਧੋਨੀ ਇਸ ਫਾਰਮ ਦੇ ਬਾਵਜੂਦ ਅਹਿਮ ਖਿਡਾਰੀ ਹੈ।



ਜਦੋਂ ਕਿ 35.13 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਚੇਨਈ ਸੁਪਰ ਕਿੰਗਜ਼ ਦੀ ਆਤਮਾ ਦੀ ਤਰ੍ਹਾਂ ਹੈ।