IPL 2025: ਆਈਪੀਐਲ 2025 ਵਿੱਚ ਖੇਡਣ ਵਾਲੇ ਇੱਕ ਖਿਡਾਰੀ ਨੂੰ ਭਾਰਤ ਛੱਡਣਾ ਪਿਆ ਹੈ। ਇਸ ਪਿੱਛੇ ਕਾਰਨ ਹੈਰਾਨ ਕਰਨ ਵਾਲਾ ਹੈ। ਕਾਗਿਸੋ ਰਬਾਡਾ 3 ਅਪ੍ਰੈਲ ਨੂੰ ਅਚਾਨਕ ਆਈਪੀਐਲ ਛੱਡ ਕੇ ਘਰ ਪਰਤ ਆਏ ਸੀ।