ਭਾਰਤੀ ਸਲਾਮੀ ਬੱਲੇਬਾਜ਼ Ishan Kishan ਨੂੰ IPL ਮੈਗਾ ਨਿਲਾਮੀ 2018 ਵਿੱਚ ਮੁੰਬਈ ਇੰਡੀਅਨਜ਼ ਨੇ ਖਰੀਦਿਆ। ਨਿਲਾਮੀ 'ਚ ਵਿਕਣ ਤੋਂ ਬਾਅਦ ਈਸ਼ਾਨ ਕਿਸ਼ਨ ਦੇ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ, ਇਸ ਦਾ ਖੁਲਾਸਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਨੇ ਇਕ ਇੰਟਰਵਿਊ ਦੌਰਾਨ ਕੀਤਾ।