ਉਸਨੇ ਸਾਰਿਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ ਹਨ।
ਜੈਕਲੀਨ ਨੇ ਆਬੂ ਧਾਬੀ 'ਚ ਖੂਬਸੂਰਤ ਫੁੱਲਾਂ ਦੇ ਵਿਚਕਾਰ ਫੋਟੋਸ਼ੂਟ ਕਰਦੇ ਹੋਏ ਕਿਲਰ ਪੋਜ਼ ਦਿੱਤੇ ਹਨ।
ਇਸ ਦੇ ਨਾਲ ਹੀ ਜੈਕਲੀਨ ਨੇ ਆਪਣੇ ਬੋਲਡ ਅੰਦਾਜ਼ 'ਚ ਤੜਕਾ ਲਗਾਉਂਦੇ ਹੋਏ ਇਕ ਸਨ ਕਿੱਸਡ ਤਸਵੀਰ ਵੀ ਕਲਿੱਕ ਕਰਵਾਈ।
ਭਾਵੇਂ ਹਰ ਦੂਸਰੀ ਹੀਰੋਇਨ ਇਸ ਸ਼ਮੇਂ ਪਹੁੰਚੀ ਪਰ ਜੈਕਲੀਨ ਫਰਨਾਂਡੀਜ਼ ਦੀ ਗੱਲ ਕੁਝ ਹੋਰ ਹੀ ਹੈ।