ਲੇਟੈਸਟ ਫੋਟੋਜ਼ 'ਚ ਮੌਨੀ ਰੌਏ ਲੱਗ ਰਹੀ ਹੈ ਬੇਹੱਦ ਗੌਰਜੀਅਸ

ਸੋਸ਼ਲ ਮੀਡੀਆ 'ਤੇ ਮੌਨੀ ਦੇ ਨੇ 23.4 ਮਿਲੀਅਨ ਤੋਂ ਜ਼ਿਆਦਾ ਫੈਨਜ਼



ਪੈਰੇਟ ਗ੍ਰੀਨ ਕਲਰ ਦੇ ਆਊਟਫਿੱਟ 'ਚ ਮੌਨੀ ਲੱਗ ਰਹੀ ਹੈ ਪ੍ਰਿਟੀ


ਜਲਦ ਹੀ ਫਿਲਮ ਬ੍ਰਹਮਾਸਤਰ 'ਚ ਨਜ਼ਰ ਆਵੇਗੀ ਮੌਨੀ

ਲੇਟੈਸਟ ਵੇਕੇਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਕੀਤੀਆਂ ਸ਼ੇਅਰ

ਇਹਨਾਂ ਤਸਵੀਰਾਂ ਦੇ ਫੈਨਜ਼ ਹੋਏ ਦੀਵਾਨੇ

ਫੁੱਲਾਂ ਨਾਲ ਮੌਨੀ ਨੇ ਤਸਵੀਰ ਕੀਤੀ ਸਾਂਝੀ

ਪੈਰੇਟ ਗ੍ਰੀਨ ਕਲਰ ਦੇ ਆਊਟਫਿੱਟ 'ਚ ਮੌਨੀ ਲੱਗ ਰਹੀ ਹੈ ਪ੍ਰਿਟੀ

ਛੋਟੇ ਜਿਹੇ ਕੱਪ 'ਚ ਚਾਹ ਪੀਂਦਿਆਂ ਦੀ ਤਸਵੀਰ ਕੀਤੀ ਸ਼ੇਅਰ

ਕੈਪਸ਼ਨ 'ਚ ਲਿਖਿਆ- This place is a melody