ਬਿੱਗ ਬੌਸ ਫੇਮ ਅਦਾਕਾਰਾ ਗੌਹਰ ਖਾਨ ਆਪਣੀ ਵੱਖਰੀ ਡਰੈਸਿੰਗ ਸੈਂਸ ਲਈ ਜਾਣੀ ਜਾਂਦੀ ਹੈ

ਇਨ੍ਹੀਂ ਦਿਨੀਂ ਉਹ ਆਈਫਾ 2022 ਕਾਰਨ ਦੁਬਈ 'ਚ ਹੈ

ਜਿੱਥੋਂ ਉਸ ਨੇ ਆਪਣੇ ਆਈਫਾ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿੱਥੋਂ ਉਸ ਨੇ ਆਪਣੇ ਆਈਫਾ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਦਾ ਲੁੱਕ ਹਰ ਵਾਰ ਦੀ ਤਰ੍ਹਾਂ ਬਿਲਕੁਲ ਵੱਖਰਾ ਹੈ

ਗੌਹਰ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਗੌਹਰ ਖਾਨ ਨੇ ਫੋਟੋ 'ਚ ਕਲਰਫੁੱਲ ਡਰੈੱਸ ਪਾਈ ਹੈ

ਗੌਹਰ ਖਾਨ ਨੇ ਫੋਟੋ 'ਚ ਕਲਰਫੁੱਲ ਡਰੈੱਸ ਪਾਈ ਹੈ

ਤਸਵੀਰਾਂ 'ਚ ਉਹ ਵਾਈਟ ਕਲਰ ਦੀ ਸਾੜੀ 'ਚ ਨਜ਼ਰ ਆ ਰਹੀ ਹੈ

ਨਾਲ ਹੀ ਉਸ ਨੇ ਸਿਲਵਰ ਕਲਰ ਦਾ ਬਲਾਊਜ਼ ਵੀ ਪਹਿਨਿਆ ਹੋਇਆ ਹੈ

ਨਾਲ ਹੀ ਉਸ ਨੇ ਸਿਲਵਰ ਕਲਰ ਦਾ ਬਲਾਊਜ਼ ਵੀ ਪਹਿਨਿਆ ਹੋਇਆ ਹੈ

ਸਿਲਵਰ ਕਲਰ ਦਾ ਬਲਾਊਜ਼ ਦਾ ਹਰੇ ਰੰਗ ਨੈੱਕਲੇਸ ਪਾਇਆ ਹੋਇਆ ਹੈ