ਅੱਜ ਦੇ ਸਮੇਂ ਵਿੱਚ ਮੋਟਾਪਾ ਇੱਕ ਆਮ ਗੱਲ ਹੋ ਗਈ ਹੈ ਤੇ ਲੋਕਾਂ ਨੂੰ ਕੁਝ ਕਿੱਲੋ ਭਾਰ ਘਟਾਉਣ ਲਈ ਕਈ ਸਾਲ ਲੱਗ ਜਾਂਦੇ ਹਨ
ਪਰ ਟੀਵੀ ਅਦਾਕਾਰ ਰਾਮ ਕਪੂਰ ਨੇ ਆਪਣਾ 30 ਕਿਲੋ ਭਾਰ ਘਟਾਇਆ, ਜਿਸ ਲਈ ਉਨ੍ਹਾਂ ਨੇ ਕਿਸੇ ਸਰਜਰੀ ਦਾ ਸਹਾਰਾ ਨਹੀਂ ਲਿਆ
ਰਾਮ ਕਪੂਰ ਨੇ ਜਦੋਂ ਆਪਣਾ ਭਾਰ ਘਟਾਉਣ ਦਾ ਸਫ਼ਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦਾ ਭਾਰ 130 ਕਿਲੋ ਸੀ
ਰਾਮ ਨੇ ਸਿਰਫ਼ 7 ਮਹੀਨਿਆਂ ਵਿੱਚ ਹੀ ਉਨ੍ਹਾਂ ਨੇ 30 ਕਿਲੋ ਭਾਰ ਘਟਾ ਲਿਆ ਸੀ
ਐਕਟਰ ਨੇ ਦੱਸਿਆਂ ਕਿ ਫਿੱਟ ਰਹਿਣ ਦੀ ਪ੍ਰੇਰਨਾ ਉਸ ਨੂੰ ਪਤਨੀ ਗੌਤਮੀ ਤੋਂ ਮਿਲੀ
ਲੋਕ ਸੋਚਦੇ ਹਨ ਕਿ ਸਿਗਰਟ ਛੱਡਣਾ ਔਖਾ ਹੈ, ਪਰ ਮੇਰਾ ਮੰਨਣਾ ਹੈ ਕਿ ਖਾਣਾ ਛੱਡਣਾ ਹੋਰ ਵੀ ਔਖਾ ਹੈ- ਰਾਮ ਕਪੂਰ