ਦੀਪਕ ਅਤੇ ਜਯਾ ਕਾਫੀ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸੀ ਤੇ ਪਿਛਲੇ ਚਾਰ ਦਿਨਾਂ ਤੋਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ
ਦੀਪਕ ਅਤੇ ਜਯਾ ਦੇ ਵਿਆਹ ਤੋਂ ਬਾਅਦ ਹੋਏ ਰਿਸੈਪਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ
ਰਿਸ਼ਭ ਪੰਤ ਲਾਲ ਸੂਟ ਵਿੱਚ ਨਜ਼ਰ ਆਏ ਤਾਂ ਸ਼ਾਰਦੁਲ ਠਾਕੁਰ ਥ੍ਰੀ ਪੀਸ ਸੂਟ ਪਾ ਕੇ ਆਏ
ਇਸ ਰਿਸੈਪਸ਼ਨ ਵਿੱਚ ਇਸ਼ਾਨ ਕਿਸ਼ਨ ਅਤੇ ਅਰਸ਼ਦੀਪ ਸਿੰਘ ਵੀ ਮੌਜੂਦ ਸੀ ਤੇ ਸਾਰੇ ਨੌਜਵਾਨ ਖਿਡਾਰੀਆਂ ਨੇ ਦੀਪਕ ਚਾਹਰ ਨਾਲ ਫੋਟੋਆਂ ਵੀ ਖਿਚਵਾਈਆਂ
ਚੇਨਈ ਸੁਪਰ ਕਿੰਗਜ਼ ਵਿੱਚ ਦੀਪਕ ਚਾਹਰ ਦੇ ਸਾਥੀ ਖਿਡਾਰੀ ਰੌਬਿਨ ਉਥੱਪਾ ਵੀ ਆਪਣੀ ਪਤਨੀ ਨਾਲ ਇੱਥੇ ਆਏ
ਇਸ ਦੌਰਾਨ ਭੁਵਨੇਸ਼ਵਰ ਕੁਮਾਰ ਵੀ ਆਪਣੀ ਪਤਨੀ ਨਾਲ ਰਿਸੈਪਸ਼ਨ 'ਤੇ ਮੌਜੂਦ ਰਹੇ