ਜੈਕਲੀਨ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ

ਉਸ ਦੀਆਂ ਬੋਲਡ ਤਸਵੀਰਾਂ ਤੇ ਉਸ ਦੀ ਖੂਬਸੂਰਤੀ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ

ਜੈਕਲੀਨ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਰਹਿੰਦੀ ਹੈ

ਜੈਕਲੀਨ ਆਪਣੇ ਲੇਟੈਸਟ ਪਹਿਰਾਵੇ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ

ਜੈਕਲੀਨ ਨੇ ਹਲਕੇ ਹਰੇ ਰੰਗ ਦਾ ਥਾਈ ਹਾਈ ਸਲਿਟ ਆਊਟਫਿਟ ਪਾਇਆ ਹੋਇਆ ਹੈ

ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਅਥਾਹ ਪਿਆਰ ਦਿਖਾ ਰਹੇ ਹਨ

ਜੈਕਲੀਨ ਫਰਨਾਂਡਿਸ ਵਨ ਸਾਈਡ ਆਫ ਸ਼ੋਲਡਰ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ

ਜੈਕਲੀਨ ਨੇ ਇਸ ਲੇਟੈਸਟ ਆਊਟਫਿਟ 'ਚ ਕਈ ਕਿਲਰ ਪੋਜ਼ ਦਿੱਤੇ ਹਨ

ਉਸ ਦਾ ਇਹ ਪਹਿਰਾਵਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ

ਤਾਜ਼ਾ ਤਸਵੀਰਾਂ 'ਚ ਅਦਾਕਾਰਾ ਬੇਹੱਦ ਬੋਲਡ ਅਤੇ ਗਲੈਮਰਸ ਲੱਗ ਰਹੀ ਹੈ