ਜੈਕਲੀਨ ਫਰਨਾਂਡੀਜ਼ ਦਾ ਗਲੈਮਰਸ ਅੰਦਾਜ਼।

ਇਹ ਫੋਟੋ ਚੁਰਾ ਲਵੇਗੀ ਤੁਹਾਡਾ ਦਿਲ

ਇਸ ਲੁੱਕ 'ਚ ਜੈਕਲੀਨ ਲੱਗ ਰਹੀ ਹੈ ਬੇਹੱਦ ਖੂਬਸੂਰਤ

ਜੈਕਲੀਨ ਦਾ ਹੈ ਇਹ ਨਵਾਂ ਅੰਦਾਜ਼

ਆਪਣੀਆਂ ਫੋਟੋਆਂ ਨਾਲ ਜੈਕਲੀਨ ਵਧਾਉਂਦੀ ਹੈ ਪਾਰਾ

ਗਲੈਮਰਸ ਅੰਦਾਜ਼ ਵਿੱਚ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ ਜੈਕਲੀਨ

ਜੈਕਲੀਨ ਨੇ 'ਮਿਸ ਸ਼੍ਰੀਲੰਕਾ' ਦਾ ਖਿਤਾਬ ਵੀ ਹਾਸਿਲ ਕੀਤਾ ਸੀ।

ਜੈਕਲੀਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਅਲਾਦੀਨ' ਨਾਲ ਕੀਤੀ ਸੀ।

ਜੈਕਲੀਨ ਹਮੇਸ਼ਾ ਹੀ ਆਪਣੇ ਹੌਟ ਲੁੱਕ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ।

ਜੈਕਲੀਨ ਦੀ ਇਹ ਫੋਟੋ ਦੇਖ ਆ ਜਾਵੇਗਾ ਪਸੀਨਾ