ਜੈਕਲੀਨ ਭਾਰਤ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਿਲ ਹੈ ਜੈਕਲੀਨ 2006 ਦੀ 'ਮਿਸ ਯੂਨੀਵਰਸ ਸ੍ਰੀਲੰਕਾ' ਰਹਿ ਚੁੱਕੀ ਹੈ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ ਅਦਾਕਾਰਾ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਇੱਕ ਵਾਰ ਫਿਰ ਜੈਕਲੀਨ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਇੰਟਰਨੈੱਟ 'ਤੇ ਹੰਗਾਮਾ ਮਚਾ ਰਹੀ ਹੈ ਜਿਸ 'ਚ ਅਭਿਨੇਤਰੀ ਦਾ ਸਾੜੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਜੈਕਲੀਨ ਨੇ ਪਾਰਦਰਸ਼ੀ ਸਾੜੀ ਪਾਈ ਹੈ ਜਿਸ 'ਚ ਉਸ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ ਜੈਕਲੀਨ ਨੇ ਪਾਰਦਰਸ਼ੀ ਸਾੜੀ ਦੇ ਨਾਲ ਮੈਚਿੰਗ ਈਅਰਰਿੰਗਸ ਅਤੇ ਰਿੰਗ ਵੀ ਪਾਈ ਹੋਈ ਹੈ ਇਨ੍ਹੀਂ ਦਿਨੀਂ ਜੈਕਲੀਨ ਆਪਣੀ ਮੋਸਟ ਵੇਟਿਡ ਫਿਲਮ 'ਸਰਕਸ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ