ਮੋਨਾਲੀਸਾ ਕਦੇ ਦੇਸੀ ਅਤੇ ਕਦੇ ਗਲੈਮਰਸ ਲੁੱਕ ਨਾਲ ਫੈਨਜ਼ ਨੂੰ ਹੈਰਾਨ ਕਰਦੀ ਹੈ।

ਹਾਲ ਹੀ 'ਚ ਮੋਨਾਲੀਸਾ ਨੇ ਪਿੰਕ ਹਾਈ ਸਲਿਟ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮੋਨਾਲੀਸਾ ਨੇ ਵਨ ਸ਼ੋਲਡਰ ਸਾਟਿਨ ਡਰੈੱਸ ਪਾਈ ਹੋਈ ਹੈ

ਮੋਨਾਲੀਸਾ ਹਾਈ ਸਲਿਟ ਡਰੈੱਸ 'ਚ ਗਲੈਮਰਸ ਲੱਗ ਰਹੀ ਹੈ

ਮੋਨਾਲੀਸਾ ਨੇ ਸਾਫਟ ਗਲੈਮ ਮੇਕਅੱਪ ਕੀਤਾ , ਬੋਲਡ ਕਲਰ ਆਈਸ਼ੈਡੋ ਨਾਲ ਅੱਖਾਂ ਨੂੰ ਹਾਈਲਾਈਟ ਕੀਤਾ

ਸਾਈਡ ਪਾਰਟੀਸ਼ਨ ਕਰਦੇ ਹੋਏ ਵਾਲਾਂ ਨੂੰ ਹਾਫ਼ ਟ੍ਰਾਈ ਕੀਤਾ , ਓਪਨ ਹੇਅਰ ਨੂੰ ਕਲਰ ਕੀਤਾ ਹੈ

ਡਰੈੱਸ ਨਾਲ ਮੋਨਾਲੀਸਾ ਨੇ ਮਿਨੀਮਲ ਜਵੈਲਰੀ ਕੈਰੀ ਕੀਤੀ ਹੈ

ਮੋਨਾਲੀਸਾ ਨੇ ਗੁਲਾਬੀ ਪਹਿਰਾਵੇ ਦੇ ਨਾਲ ਸਫੈਦ ਹਾਈ ਹੀਲਜ਼ ਸਟਾਈਲ ਕੀਤੀ ਹੈ

ਮੋਨਾਲੀਸਾ ਹਾਈ ਸਲਿਟ ਡਰੈੱਸ 'ਚ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆਈ

ਮੋਨਾਲੀਸਾ ਦਾ ਲੇਟੈਸਟ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ