ਜੈਕਲੀਨ ਗਲੈਮਰਸ ਲੁੱਕ ਤੇ ਖੂਬਸੂਰਤੀ ਨਾਲ ਲੋਕਾਂ ਦੇ ਦਿਲਾਂ 'ਤੇ ਤਬਾਹੀ ਮਚਾਉਣ ਦਾ ਹੁਨਰ ਜਾਣਦੀ ਹੈ

ਜੈਕਲੀਨ ਦੀਆਂ ਕਿਲਰ ਤਸਵੀਰਾਂ ਸੋਸ਼ਲ ਮੀਡੀਆ ਦਾ ਤਾਪਮਾਨ ਹਾਈ ਕਰਕੇ ਰੱਖਦੀਆਂ ਹਨ

ਅਭਿਨੇਤਰੀ ਲਾਲ ਰੰਗ ਦੇ ਚਮਕਦਾਰ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ

ਅਭਿਨੇਤਰੀ ਲਾਲ ਰੰਗ ਦੇ ਚਮਕਦਾਰ ਪਹਿਰਾਵੇ ਵਿੱਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ

ਜੈਕਲੀਨ ਫਰਨਾਂਡਿਸ ਸਲੀਵਲੇਸ ਆਉਟਫਿਟ ਵਿੱਚ ਆਪਣਾ ਫਲੈਟ ਪੇਟ ਫਲਾਂਟ ਕਰ ਰਹੀ ਹੈ

ਅਭਿਨੇਤਰੀ ਨੇ ਰੈੱਡ ਲਿਪਸਟਿਕ ਤੇ ਓਪਨ ਹੇਅਰ ਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ

ਜੈਕਲੀਨ ਫਰਨਾਂਡਿਸ ਦਾ ਸਟਾਈਲਿਸ਼ ਅੰਦਾਜ਼ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਤਾਬ ਕਰ ਰਿਹਾ ਹੈ

ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੇ ਇਸ ਲੇਟੈਸਟ ਆਊਟਫਿਟ 'ਚ ਕਈ ਕਿਲਰ ਪੋਜ਼ ਦਿੱਤੇ

ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਇੰਸਟਾਗ੍ਰਾਮ 'ਤੇ ਜੈਕਲੀਨ ਫਰਨਾਂਡੀਜ਼ ਦੇ 66.2 ਮਿਲੀਅਨ ਫਾਲੋਅਰਜ਼ ਹਨ