ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ Big Brother ਦਾ ਸੀਜ਼ਨ 25 ਜਲਦੀ ਹੀ ਸ਼ੁਰੂ ਹੋਣ ਵਾਲਾ ਹੈ।



Big Brother 'ਚ ਪਹਿਲਾ ਸਿੱਖ

ਜਗ ਬੈਂਸ ਨਾਮ ਦਾ ਇੱਕ ਸਿੱਖ ਪ੍ਰਤੀਯੋਗੀ Big Brother ਹਾਊਸ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ, ਜੋ ਘਰ ਵਿੱਚ ਦਾਖਲ ਹੋਣ ਵਾਲਾ ਪਹਿਲਾ ਸਿੱਖ ਹੋਵੇਗਾ।



ਜਗ ਬੈਂਸ ਬਚਪਨ ਤੋਂ ਹੀ ਸ਼ੋਅ ਦੇ ਵੱਡੇ ਪ੍ਰਸ਼ੰਸਕ ਰਹੇ ਹਨ ਅਤੇ Big Brother ਜਾਣ ਦਾ ਸੁਪਨਾ ਦੇਖਦੇ ਸਨ



ਜਗ ਬੈਂਸ ਨੇ ਖੁਦ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ Big Brother 'ਚ ਜਾਣ ਦੀ ਜਾਣਕਾਰੀ ਦਿੱਤੀ।



ਜਗ ਸਕੂਲ ਸਮੇਂ ਤੋਂ ਹੀ Big Brother ਦੇਖਦੇ ਆ ਰਹੇ ਹਨ ਤੇ ਹੁਣ ਉਸ ਦਾ ਸ਼ੋਅ 'ਤੇ ਜਾਣ ਦਾ ਸੁਪਨਾ ਸਾਕਾਰ ਹੋ ਰਿਹਾ ਹੈ



ਜਗ ਵਾਸ਼ਿੰਗਟਨ ਵਿੱਚ ਇੱਕ ਟਰੱਕਿੰਗ ਕੰਪਨੀ ਚਲਾਉਂਦਾ ਹੈ, ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਸ਼ਿਲਪਾ ਸ਼ੈਟੀ ਅਤੇ ਦੀਨਾ ਉੱਪਲ ਬਿਗ ਬ੍ਰਦਰ ਪਹੁੰਚ ਚੁੱਕੀ ਹੈ।



Thanks for Reading. UP NEXT

Canadian PM Divorce: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 18 ਸਾਲ ਬਾਅਦ ਹੋਏ ਪਤਨੀ ਤੋਂ ਵੱਖ

View next story