ਗੁੜ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਗੁੜ ਖਾਣਾ ਬਹੁਤ ਜ਼ਰੂਰੀ ਹੈ ਅੱਖਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਕਾਰਗਰ ਹੈ ਗੁੜ ਸਰੀਰ ਦਾ ਸਟੈਮਿਨਾ ਵਧਾਉਂਦਾ ਹੈ ਤੇ ਸਾਨੂੰ ਐਕਟਿਵ ਵੀ ਰੱਖਦਾ ਹੈ ਮਾਹਵਾਰੀ ਦੇ ਦੌਰਾਨ ਕੜਵੱਲ ਅਤੇ ਪੇਟ ਦਰਦ ਤੋਂ ਵੀ ਰਾਹਤ ਮਿਲ ਸਕਦੀ ਹੈ ਆਇਰਨ ਨਾਲ ਭਰਪੂਰ ਗੁੜ ਐਨਰਜੀ ਬੂਸਟਰ ਦਾ ਕੰਮ ਕਰਦਾ ਹੈ ਗੁੜ ਤੁਹਾਨੂੰ ਲੀਵਰ ਦੀਆਂ ਬੀਮਾਰੀਆਂ ਤੋਂ ਬਚਾਏਗਾ ਗੁੜ ਸਰੀਰ ਵਿੱਚ ਖੂਨ ਦੀ ਮਾਤਰਾ ਵੀ ਵਧਾਉਂਦਾ ਹੈ