ਲੈਕਮੇ ਫੈਸ਼ਨ ਵੀਕ ਦੌਰਾਨ ਕਈ ਅਭਿਨੇਤਰੀਆਂ ਆਪਣੇ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਹਨ

ਇਸ ਈਵੈਂਟ ਦੌਰਾਨ ਕਈ ਸੈਲੇਬਸ ਦੇ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲੇ

ਈਵੈਂਟ ਦੇ ਤੀਜੇ ਦਿਨ ਰੈਂਪ ਵਾਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਜਿੱਥੇ ਅਦਾਕਾਰਾ ਜਾਹਨਵੀ ਕਪੂਰ ਦੇ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ

ਤੀਜੇ ਦਿਨ, ਆਥੀਆ ਸ਼ੈੱਟੀ, ਦੀਆ ਮਿਰਜ਼ਾ ਤੋਂ ਲੈ ਕੇ ਜਾਹਨਵੀ ਕਪੂਰ ਤੱਕ ਨੇ ਹਲਚਲ ਮਚਾ ਦਿੱਤੀ

ਰੈਂਪ ਵਾਕ ਦੌਰਾਨ ਜਾਹਨਵੀ ਕਪੂਰ ਦੇ ਫੈਸ਼ਨ ਸਟੇਟਮੈਂਟਾਂ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ

ਈਵੈਂਟ ਦੌਰਾਨ ਜਾਹਨਵੀ ਕਪੂਰ ਨੇ ਕਾਫੀ ਸਟਾਈਲਿਸ਼ ਅਤੇ ਬੋਲਡ ਆਊਟਫਿਟ ਪਾਇਆ ਹੋਇਆ ਸੀ

ਅਭਿਨੇਤਰੀ ਨੇ ਕਾਲੇ ਰੰਗ ਦੀ ਲੰਬੀ ਸਕਰਟ ਅਤੇ ਸਟ੍ਰੈਪਲੈੱਸ ਬਰੇਲੇਟ ਦੀ ਚੋਣ ਕੀਤੀ

ਅਭਿਨੇਤਰੀ ਨੇ ਸਮੋਕੀ ਆਈਜ਼, ਖੁੱਲ੍ਹੇ ਵਾਲਾਂ ਤੇ ਨਿਊਡ ਮੇਕਅਪ ਨਾਲ ਆਪਣੇ ਲੁੱਕ ਨੂੰ ਨਿਖਾਰਿਆ

ਜਾਹਨਵੀ ਕਪੂਰ ਅਕਸਰ ਆਪਣੀ ਬੋਲਡ ਤੇ ਹੌਟਨੈੱਸ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੰਦੀ ਹੈ