ਜਾਹਨਵੀ ਕਪੂਰ ਆਪਣੇ ਫੈਸ਼ਨ ਸਟੇਟਮੈਂਟਾਂ ਨਾਲ ਪ੍ਰਸ਼ੰਸਕਾਂ 'ਚ ਹੜਕੰਪ ਮਚਾ ਦਿੰਦੀ ਹੈ

ਉਸ ਦਾ ਹਰ ਲੁੱਕ ਇੰਟਰਨੈੱਟ 'ਤੇ ਆਉਂਦੇ ਹੀ ਟ੍ਰੈਂਡ ਕਰਨਾ ਸ਼ੁਰੂ ਕਰ ਦਿੰਦਾ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਸਾੜੀ ਵਾਲੇ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਉਸ ਦੇ ਲੁੱਕ ਦੇ ਨਾਲ-ਨਾਲ ਇਸ ਸਾੜੀ ਦੀ ਕੀਮਤ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ

ਜਾਹਨਵੀ ਹਮੇਸ਼ਾ ਖੂਬਸੂਰਤੀ ਤੇ ਬੋਲਡਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦੇ ਕਾਤਲ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹੀ ਗਏ ਹਨ

ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਨੇ ਬਹੁਤ ਹੀ ਖੂਬਸੂਰਤ ਤੇ ਸਿੰਪਲ ਸਾੜ੍ਹੀ ਪਹਿਨੀ ਹੋਈ ਹੈ

ਦੱਸ ਦੇਈਏ ਕਿ ਇੱਕ ਵਾਰ ਫਿਰ ਅਦਾਕਾਰਾ ਦੇ ਨਾਲ ਉਨ੍ਹਾਂ ਦੀ ਡਰੈੱਸ ਵੀ ਚਰਚਾ ਵਿੱਚ ਆ ਗਈ ਹੈ

ਜਾਹਨਵੀ ਕਪੂਰ ਦੀ ਇਸ ਜਾਮਨੀ ਸਾੜੀ ਦੀ ਕੀਮਤ ਜਾਣ ਕੇ ਪ੍ਰਸ਼ੰਸਕ ਵੀ ਦੰਗ ਰਹਿ ਗਏ ਹਨ

ਮੀਡੀਆ ਰਿਪੋਰਟਾਂ ਮੁਤਾਬਕ ਜਾਹਨਵੀ ਕਪੂਰ ਦੀ ਇਸ ਸਾੜੀ ਦੀ ਕੀਮਤ 95 ਹਜ਼ਾਰ ਰੁਪਏ ਹੈ

Thanks for Reading. UP NEXT

ਰੈਪਰ Badshah ਦੀ ਲਵ ਲਾਈਫ ਦਾ ਖੁਲਾਸਾ

View next story