ਨੁਸ਼ਰਤ ਭਰੂਚਾ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਟ੍ਰੇਡਿਸ਼ਨਲ ਡਰੈੱਸ 'ਚ ਵੀ ਅਦਾਕਾਰਾ ਨੁਸ਼ਰਤ ਭਰੂਚਾ ਕਾਫੀ ਗਲੈਮਰਸ ਲੱਗ ਰਹੀ ਹੈ ਨੁਸਰਤ ਕਦੇ ਰਵਾਇਤੀ ਲੁੱਕ, ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ ਨਾਲ ਹਲਚਲ ਮਚਾ ਦਿੰਦੀ ਹੈ ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, 'ਜਸ਼ਨ-ਏ-ਦੀਵਾਲੀ' ਅਦਾਕਾਰਾ ਨੇ ਫਲੋਰਲ ਡਿਜ਼ਾਈਨ ਵਾਲਾ ਸੰਤਰੀ ਤੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਇਸ ਭਾਰੀ ਕਢਾਈ ਵਾਲੇ ਲਹਿੰਗਾ 'ਚ ਅਭਿਨੇਤਰੀ ਕਾਫੀ ਗਲੈਮਰਸ ਲੱਗ ਰਹੀ ਹੈ ਇਸ ਡਰੈੱਸ ਦੇ ਨਾਲ ਅਭਿਨੇਤਰੀ ਨੇ ਮੈਚਿੰਗ ਚੋਕਰ ਨੇਕਲੇਸ ਸੈੱਟ ਪਾਇਆ ਹੋਇਆ ਹੈ ਅਭਿਨੇਤਰੀ ਨੇ ਪਹਿਰਾਵੇ ਦੇ ਨਾਲ ਇੱਕ ਬਨ ਹੇਅਰ ਸਟਾਈਲ ਬਣਾਇਆ ਹੈ ਅਭਿਨੇਤਰੀ ਨੇ ਗਲੋਇੰਗ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ