ਜਾਹਨਵੀ ਕਪੂਰ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ 'ਚ ਪ੍ਰਸ਼ੰਸਕ ਉਸ ਦੀ ਬੌਸ ਲੇਡੀ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਇਨ੍ਹਾਂ ਲੇਟੈਸਟ ਤਸਵੀਰਾਂ 'ਚ ਜਾਹਨਵੀ ਕਪੂਰ ਕਾਫੀ ਸਟਾਈਲਿਸ਼ ਅਤੇ ਖੂਬਸੂਰਤ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਨੀਲੇ ਰੰਗ ਦੇ ਥ੍ਰੀ-ਪੀਸ ਪੈਂਟ ਸੂਟ 'ਚ ਨਜ਼ਰ ਆ ਰਹੀ ਹੈ

ਜਾਹਨਵੀ ਕਪੂਰ ਨੇ ਆਪਣੇ ਇਸ ਲੁੱਕ ਨੂੰ ਰਿੰਗ, ਨੇਕਪੀਸ ਤੇ ਕਿਲਰ ਅੰਦਾਜ਼ ਨਾਲ ਪੂਰਾ ਕੀਤਾ

ਤਸਵੀਰਾਂ 'ਚ ਜਾਹਨਵੀ ਕਪੂਰ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ ਚ ਜਾਹਨਵੀ ਕਪੂਰ ਇੰਡੋਰ ਸੈੱਟਅੱਪ 'ਚ ਵੱਖ-ਵੱਖ ਪੋਜ਼ ਦੇ ਰਹੀ ਹੈ

ਇਨ੍ਹਾਂ ਤਸਵੀਰਾਂ ਚ ਜਾਹਨਵੀ ਕਪੂਰ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਸੈਕਸੀ ਪੋਜ਼ ਦੇ ਰਹੀ ਹੈ

ਉਸ ਦੇ ਲੱਖਾਂ ਪ੍ਰਸ਼ੰਸਕ ਜਾਹਨਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ

ਜਾਹਨਵੀ ਕਦੇ ਰਵਾਇਤੀ ਲੁੱਕ, ਕਦੇ ਗਲੈਮਰਸ ਤਾਂ ਕਦੇ ਬੋਲਡ ਅਵਤਾਰ 'ਚ ਧੂਮ ਮਚਾਉਂਦੀ ਹੈ