Janhvi Kapoor ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ

ਨਵੀਂਆਂ ਤਸਵੀਰਾਂ 'ਚ ਧੜਕ ਗਰਲ ਬੈੱਡ 'ਤੇ ਲੇਟੀ ਹੋਈ ਦਿਖ ਰਹੀ ਹੈ

ਤਾਜ਼ਾ ਤਸਵੀਰਾਂ 'ਚ ਜਾਹਨਵੀ ਕਪੂਰ ਬੈੱਡ 'ਤੇ ਲੇਟ ਕੇ ਕੈਮਰੇ ਲਈ ਕਾਤਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਨ੍ਹਾਂ 'ਚ ਜਾਹਨਵੀ ਹੱਥਾਂ ਨਾਲ ਸਾਈਡ 'ਤੇ ਖਿੱਲਰੇ ਵਾਲਾਂ ਨੂੰ ਇੱਕਠਾ ਕਰਦੀ ਨਜ਼ਰ ਆ ਰਹੀ ਹੈ

ਜਾਹਨਵੀ ਦੇ ਲੇਟੈਸਟ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ

ਜਾਹਨਵੀ ਨੇ ਆਪਣੀਆਂ ਤਾਜ਼ਾ ਫੋਟੋਆਂ ਨਾਲ ਕੈਪਸ਼ਨ ਲਿਖਿਆ ਹੈ, 'ਕੱਲ੍ਹ ਕਾਲ ਕਰਦੀ ਹਾਂ'

ਜਾਹਨਵੀ ਕਪੂਰ ਨੇ ਬਲੈਕ ਸਲਿਪ ਡਰੈੱਸ 'ਚ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ

ਤਸਵੀਰਾਂ 'ਚ ਜਾਹਨਵੀ ਵਾਲਾਂ ਦਾ ਮੈਸੀ ਬੰਨ ਬਣਾਉਂਦੀ ਨਜ਼ਰ ਆ ਰਹੀ ਸੀ

ਜਾਹਨਵੀ ਕਪੂਰ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ