ਭੋਜਪੁਰੀ ਕੁਈਨ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਤਹਿਲਕਾ ਮਚਾਇਆ ਹੋਇਆ ਹੈ। ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਨਾਲ ਅਭਿਨੇਤਰੀ ਦਾ ਅਣਦੇਖਿਆ ਅੰਦਾਜ਼ ਸਾਹਮਣੇ ਆਇਆ ਹੈ। ਹਾਲ ਹੀ 'ਚ ਮੋਨਾਲੀਸਾ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਦਾਕਾਰਾ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵੀ ਵਧਾ ਦਿੱਤੀ ਹੈ। ਸੋਫੇ 'ਤੇ ਆਰਾਮ ਕਰ ਰਹੀ ਮੋਨਾਲੀਸਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਦਾ ਟੇਪਰੇਚਰ ਵਧਾ ਰਹੀਆਂ ਹਨ। ਗੂੜ੍ਹੇ ਨੀਲੇ ਰੰਗ ਦੀ ਡਰੈੱਸ 'ਚ ਮੋਨਾਲੀਸਾ ਜਿਸ ਤਰ੍ਹਾਂ ਫੈਨਜ਼ ਨੂੰ ਆਪਣਾ ਦਿਲਕਸ਼ ਅੰਦਾਜ਼ ਦਿਖਾ ਰਹੀ ਹੈ। ਮੋਨਾਲੀਸਾ ਨੇ ਘੱਟੋ-ਘੱਟ ਮੇਕਅੱਪ ਨਾਲ ਆਪਣੇ ਗਲੈਮ ਲੁੱਕ ਨੂੰ ਕੰਪਲੀਟ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ,ਜਦੋਂ ਮੋਨਾਲੀਸਾ ਨੇ ਆਪਣਾ ਬੋਲਡ ਅਵਤਾਰ ਦਿਖਾਇਆ ਹੋਵੇ।