ਬੱਚਿਆਂ ਨੂੰ ਸ਼ਹਿਦ ਖਿਲਾਉਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਸ਼ਹਿਦ 'ਚ ਕਈ ਐਂਟੀ-ਫੰਗਲ ਗੁਣ ਹੁੰਦੇ ਹਨ ਕਬਜ਼ ਦੀ ਸਮੱਸਿਆ ਸ਼ਹਿਦ ਚੱਟਣ ਨਾਲ ਦੂਰ ਕੀਤੀ ਜਾ ਸਕਦੀ ਹੈ ਬੁਖਾਰ, ਦਸਤ ਵੀ ਸ਼ਹਿਦ ਨਾਲ ਦੂਰ ਕੀਤਾ ਜਾ ਸਕਦਾ ਹੈ ਜ਼ੁਕਾਮ ਅਤੇ ਖਾਂਸੀ 'ਚ ਬੱਚਿਆਂ ਨੂੰ ਤੁਸੀਂ ਸ਼ਹਿਦ ਚਟਾ ਸਕਦੇ ਹੋ ਖੰਘ ਹੋਣ 'ਤੇ ਸਵੇਰੇ-ਸ਼ਾਮ ਬੱਚੇ ਨੂੰ ਸ਼ਹਿਦ ਚਟਾ ਸਕਦੇ ਹੋ ਬੱਚਿਆਂ ਦੇ ਪੇਟ 'ਚ ਛਾਲੇ ਹੋਣ 'ਤੇ ਸ਼ਹਿਦ ਦਵਾਈ ਦਾ ਕੰਮ ਕਰ ਸਕਦਾ ਹੈ ਸ਼ਹਿਦ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ ਸ਼ਹਿਦ ਬੱਚਿਆਂ ਦੇ ਦਿਲ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਸ਼ਹਿਦ ਚਟਾਉਣ ਨਾਲ ਬੱਚੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਦੂਰ ਰਹਿੰਦੇ ਹਨ