ਕੰਗਨਾ ਰਣੌਤ ਅਤੇ ਏਕਤਾ ਕਪੂਰ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਹੋਈਆਂ ਨਤਮਸਤਕ

ਇਸ ਦੌਰਾਨ ਏਕਤਾ ਕਪੂਰ ਆਫ-ਵਾਈਟ ਲਹਿੰਗਾ 'ਚ ਨਜ਼ਰ ਆਈ

ਕੰਗਨਾ ਰਣੌਤ ਬਲੂ ਕਲਰ ਦੇ ਸੂਟ 'ਚ ਨਜ਼ਰ ਆਈ

ਦੋਵਾਂ ਨੇ ਬੰਗਲਾ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ

ਏਕਤਾ ਕਪੂਰ ਰਿਐਲਿਟੀ ਸ਼ੋਅ 'ਲੌਕ ਅੱਪ' ਨਾਲ ਆਪਣੀ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ

ਰਿਐਲਿਟੀ ਸ਼ੋਅ 'ਲੌਕ ਅੱਪ' ਨੂੰ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਹੋਸਟ ਕਰੇਗੀ

ਬੰਗਲਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਏਕਤਾ ਕਪੂਰ ਤੇ ਕੰਗਨਾ ਰਣੌਤ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ

ਕੰਗਨਾ ਨੀਲੇ ਰੰਗ ਦੇ ਪ੍ਰਿੰਟਿਡ ਸਲਵਾਰ-ਸੂਟ 'ਚ ਖੂਬਸੂਰਤ ਲੱਗ ਰਹੀ ਸੀ

ਏਕਤਾ ਕਪੂਰ ਵੀ ਰਵਾਇਤੀ ਅੰਦਾਜ਼ 'ਚ ਨਜ਼ਰ ਆਈ