ਯਾਮੀ ਗੌਤਮ ਅਤੇ ਨੇਹਾ ਧੂਪੀਆ ਆਪਣੀ ਆਉਣ ਵਾਲੀ ਸਸਪੈਂਸ ਥ੍ਰਿਲਰ ਫਿਲਮ ‘A Thursday’ ਹੈ
ਸਸਪੈਂਸ ਥ੍ਰਿਲਰ ਫਿਲਮ ‘A Thursday’ ਦੀ ਖਾਸ ਸਕਰੀਨਿੰਗ ਰੱਖੀ ਗਈ, ਜਿਸ ਚ ਕਈ ਸਿਤਾਰੇ ਨਜ਼ਰ ਆਏ।
ਇਸ ਸਸਪੈਂਸ ਥ੍ਰਿਲਰ ਫਿਲਮ ਨੂੰ ਵੇਖਣ ਲਈ ਐਕਟਰ ਕਾਰਤੀਕ ਆਰੀਅਨ ਵੀ ਕੁਝ ਇਸ ਅੰਦਾਜ਼ ‘ਚ ਪਹੁੰਚੇ
ਯਾਮੀ ਅਤੇ ਨੇਹਾ ਤੋਂ ਇਲਾਵਾ ਫਿਲਮ ਵਿੱਚ ਅਤੁਲ ਕੁਲਕਰਨੀ, ਡਿੰਪਲ ਕਪਾਡੀਆ ਅਤੇ ਕਰਨਵੀਰ ਸ਼ਰਮਾ ਵੀ ਹਨ
ਆਰਐਸਵੀਪੀ ਮੂਵੀਜ਼ ਅਤੇ ਬਲੂ ਮੌਨਕੀ ਫਿਲਮਜ਼ ਵਲੋਂ ਨਿਰਦੇਸ਼ਤ ਫਿਲਮ 17 ਫਰਵਰੀ ਨੂੰ ਡਿਜੀਟਲ ਰਿਲੀਜ਼ ਹੋਈ
ਅਤੁਲ ਕੁਲਕਰਨੀ ਬਹੁਤ ਸਮਾਰਟ ਦਿਖਾਈ ਦੇ ਰਹੇ ਸੀ
ਫਿਲਮ ਦੀ ਸਕ੍ਰੀਨਿੰਗ ‘ਚ ਆਈ ਯਾਮੀ ਬਲੈਕ ਕਲਰ ਡਰੈੱਸ ਅਤੇ ਖੁੱਲ੍ਹੇ ਵਾਲਾਂ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਸੀ