ਜੈਸਮੀਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਨ੍ਹਾਂ 'ਚ ਉਹ ਸਾੜੀ 'ਚ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਜੈਸਮੀਨ ਭਸੀਨ ਆਪਣੀ ਦੋਸਤ ਦੀ ਮੰਗਣੀ 'ਤੇ ਖੂਬਸੂਰਤ ਲੈਵੇਂਡਰ ਸਾੜ੍ਹੀ ਪਾ ਕੇ ਪਹੁੰਚੀ ਸੀ

ਜੈਸਮੀਨ ਭਸੀਨ ਪੇਸਟਲ ਲੈਵੈਂਡਰ ਸਾੜ੍ਹੀ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ

ਜੈਸਮੀਨ ਭਸੀਨ ਕੁਦਰਤ ਦੇ ਵਿਚਕਾਰ ਖੂਬ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ

ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਨੂੰ ਬਿੱਗ ਬੌਸ ਤੋਂ ਵੀ ਕਾਫੀ ਪਛਾਣ ਮਿਲੀ

ਬਿੱਗ ਬੌਸ ਦੇ ਘਰ 'ਚ ਜੈਸਮੀਨ ਤੇ ਅਲੀ ਗੌਨੀ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੇ

ਜੈਸਮੀਨ ਤੇ ਅਲੀ ਦੀ ਇਹ ਲਵ ਬਰਡ ਜੋੜੀ ਅੱਜ ਵੀ ਬਰਕਰਾਰ ਹੈ

ਦੋਵਾਂ ਦੀ ਜੋੜੀ ਅੱਜ ਵੀ ਲਾਈਮਲਾਈਟ ਵਿੱਚ ਬਣੀ ਹੋਈ ਹੈ

ਫੈਨਜ਼ ਇੰਸਟਾਗ੍ਰਾਮ 'ਤੇ ਉਸ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ