ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ।



ਆਪਣੇ ਅਤਰੰਗੀ ਸਟਾਇਲ ਕਰਕੇ ਉਹ ਚਰਚਾ 'ਚ ਹੀ ਰਹਿੰਦੀ ਹੈ।



ਇੰਨੀਂ ਦਿਨੀਂ ਜੈਸਮੀਨ ਗੋਆ ਵਿੱਚ ਹੈ। ਉੱਥੇ ਉਸ ਦੇ ਨਾਲ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਵੀ ਮੌਜੂਦ ਹੈ।



ਇਸ ਦੌਰਾਨ ਕੁੱਝ ਅਜਿਹਾ ਹੋਇਆ ਕਿ ਨਿਸ਼ਾ ਬਾਨੋ ਤੇ ਜੈਸਮੀਨ ਸੈਂਡਲਾਸ ਤੇ ਨਿਸ਼ਾਨ ਬਾਨੋ ਦੋਵੇਂ ਹੀ ਬੁਰੀ ਤਰ੍ਹਾਂ ਟਰੋਲ ਹੋ ਗਈਆਂ ਹਨ।



ਦਰਅਸਲ, ਨਿਸ਼ਾ ਬਾਨੋ ਨੇ ਜੈਸਮੀਨ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ।



ਵੀਡੀਓ 'ਚ ਨਿਸ਼ਾਨ ਬਾਨੋ ਕਹਿੰਦੀ ਸੁਣੀ ਜਾ ਸਕਦੀ ਹੈ ਕਿ 'ਜੇ ਪਰਮਾਤਮਾ ਤੋਂ ਸੱਚੇ ਦਿਲੋਂ ਕੁੱਝ ਮੰਗੋ ਤਾਂ ਉਹ ਚੀਜ਼ ਜ਼ਰੂਰ ਮਿਲਦੀ ਹੈ, ਅੱਜ ਮੈਨੂੰ ਮੇਰੀ ਸਵੀਟ ਜੈਸਮੀਨ ਮਿਲ ਹੀ ਗਈ।'



ਵੀਡੀਓ 'ਚ ਨਿਸ਼ਾ ਤੇ ਜੈਸਮੀਨ ਇੱਕ ਦੂਜੇ ਨੂੰ ਚੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।



ਇੰਜ ਲੱਗਦਾ ਹੈ ਕਿ ਸ਼ਾਇਦ ਲੋਕਾਂ ਨੂੰ ਇਨ੍ਹਾਂ ਦੋਵਾਂ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ।



ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।



ਇੱਕ ਯੂਜ਼ਰ ਨੇ ਲਿਿਖਆ, 'ਨਿਸ਼ਾ ਜੈਸਮੀਨ ਨੂੰ ਮਿਲ ਰਹੀ ਹੈ, ਕਿਤੇ ਇਹਦੇ ਗੁਣ ਨਾ ਲੈ ਲਵੇ।' ਇੱਕ ਹੋਰ ਯੂਜ਼ਰ ਨੇ ਜੈਸਮੀਨ ਦੀ ਡਰੈੱਸ 'ਤੇ ਤੰਜ ਕੱਸਦਿਆਂ ਕਮੈਂਟ ਲਿਿਖਆ, 'ਡਰੈੱਸ ਦੇਖੋ ਇਸ ਦੀ