ਜੈਨੀਫ਼ਰ ਵਿੰਗੇਟ ਨੇ ਆਪਣੇ ਬੋਲਡ ਲੁੱਕ ਨਾਲ ਬਿਖੇਰਿਆ ਜਲਵਾ ।

ਜੈਨੀਫ਼ਰ ਇਨ੍ਹੀਂ ਦਿਨੀਂ ਥਾਈਲੈਂਡ 'ਚ ਛੁੱਟੀਆਂ ਮਨਾ ਰਹੀ ਹੈ।

ਆਪਣੇ ਸ਼ਾਨਦਾਰ ਟ੍ਰਿਪ ਦੀਆਂ ਸ਼ੇਅਰ ਕੀਤੀਆਂ ਹੌਟ ਤਸਵੀਰਾਂ ।

ਜੈਨੀਫ਼ਰ ਵਿੰਗੇਟ ਨੂੰ ਮੋਨੋਕਿਨੀ ਵਿੱਚ ਦੇਖਿਆ ਜਾ ਸਕਦਾ ਹੈ।

ਬਲੈਕ ਵਨ ਸ਼ੋਲਡਰ ਮੋਨੋਕਿਨੀ ਵਿੱਚ ਲੱਗ ਰਹੀ ਕਮਾਲ ।

ਜੈਨੀਫ਼ਰ ਵਿੰਗੇਟ ਨੇ ਪੂਲ ਦੇ ਕਿਨਾਰੇ ਕਈ ਪੋਜ਼ ਦਿੱਤੇ ਹਨ।

ਜੈਨੀਫ਼ਰ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਰ ਰਹੀਆਂ ਟਰੈਂਡ।

ਅਭਿਨੇਤਰੀ ਨੇ ਗੋਗਲਸ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ।

ਜੈਨੀਫ਼ਰ ਨੇ ਪੂਲ ਕਿਨਾਰੇ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ।

ਫੋਟੋ 'ਚ ਉਹ ਫੁੱਲ ਪ੍ਰਿੰਟ ਦੀ ਛੋਟੀ ਡਰੈੱਸ ਪਾ ਕੇ ਪੋਜ਼ ਦੇ ਰਹੀ ਹੈ।