ਸੋਨਮ ਬਾਜਵਾ ਪੰਜਾਬੀ ਸਿਨੇਮਾ ਦਾ ਮਸ਼ਹੂਰ ਚਿਹਰਾ ਹੈ।

ਸੋਸ਼ਲ ਮੀਡੀਆ 'ਤੇ ਵੀ ਸੋਨਮ ਦਾ ਜਲਵਾ ਬਰਕਰਾਰ ਹੈ।

ਹਾਲ ਹੀ 'ਚ ਉਸ ਦਾ ਬੌਸ ਲੇਡੀ ਲੁੱਕ ਸਾਹਮਣੇ ਆਇਆ ਹੈ।

ਤਸਵੀਰਾਂ 'ਚ ਉਹ ਆਫ ਵ੍ਹਾਈਟ ਸੂਟ ਦੇ ਨਾਲ ਰੈੱਡ ਹੀਲਸ 'ਚ ਨਜ਼ਰ ਆ ਰਹੀ ਹੈ।

ਸੋਨਮ ਦਾ ਇਹ ਲੁੱਕ ਕਾਫੀ ਗਲੈਮਰਸ ਲੱਗ ਰਿਹਾ ਹੈ।

ਕੁਝ ਹੀ ਦਿਨਾਂ 'ਚ ਉਸ ਦੀਆਂ ਤਸਵੀਰਾਂ ਨੂੰ ਲੱਖਾਂ ਲਾਈਕਸ ਮਿਲ ਚੁੱਕੇ ਹਨ।

ਵੈਸਟਰਨ ਦੇ ਨਾਲ-ਨਾਲ ਸੋਨਮ ਦਾ ਪੰਜਾਬੀ ਲੁੱਕ ਵੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਸੋਨਮ ਦੀਆਂ ਇਹ ਕਾਤਲ ਅੱਖਾਂ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਹੀਆਂ ਹਨ।

ਸੋਨਮ ਫਰਸ਼ 'ਤੇ ਪੋਜ਼ ਦਿੰਦੀ ਹੋਈ ਕਾਫੀ ਹੌਟ ਨਜ਼ਰ ਆ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਸੋਨਮ ਦੀ ਫਿਲਮ 'ਸ਼ੇਰ ਬੱਗਾ' ਰਿਲੀਜ਼ ਹੋਈ ਹੈ।