ਸੰਜਨਾ ਆਪਣੀ ਫਿਲਮ 'ਓਮ' ਦਾ ਪ੍ਰਮੋਸ਼ਨ ਕਰ ਰਹੀ ਹੈ

ਸੰਜਨਾ ਨੇ ਬਲੈਕ ਆਊਟਫਿੱਟ 'ਚ ਫੋਟੋਜ਼ ਕੀਤੇ ਸ਼ੇਅਰ

ਇਸ ਆਊਟਫਿੱਟ 'ਚ ਸੰਜਨਾ ਲੱਗ ਰਹੀ ਹੈ ਬਲਾ ਦੀ ਖੂਬਸੂਰਤ

ਬਲੈਕ ਆਊਟਫਿੱਟ ਨਾਲ ਸੰਜਨਾ ਨੇ ਪਹਿਨਿਆ ਗੋਲਡਨ ਨੈੱਕਪੀਸ

ਫੋਟੋਜ਼ 'ਚ ਸੰਜਨਾ ਨੇ ਦਿੱਤੇ ਬੇਹਤਰੀਨ ਪੋਜ਼

ਸੰਜਨਾ ਆਏ ਦਿਨ ਆਪਣੀਆਂ ਤਸਵੀਰਾਂ ਕਰਦੀ ਰਹਿੰਦੀ ਹੈ ਸ਼ੇਅਰ

'ਓਮ' 'ਚ ਆਦਿਤਿਆ ਰੌਏ ਕਪੂਰ ਨਾਲ ਨਜ਼ਰ ਆਵੇਗੀ ਸੰਜਨਾ

'ਓਮ' 1 ਜੁਲਾਈ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

ਹਰ ਆਊਟਫਿੱਟ 'ਚ ਬੇਹੱਦ ਖੂਬਸੂਰਤ ਲੱਗਦੀ ਹੈ ਸੰਜਨਾ



ਸੰਜਨਾ ਸੁਸ਼ਾਂਤ ਰਾਜਪੂਤ ਨਾਲ ਫਿਲਮ 'ਦਿਲ ਬੇਚਾਰਾ' 'ਚ ਆਈ ਸੀ ਨਜ਼ਰ