ਨਿਆ ਸ਼ਰਮਾ ਨੂੰ ਛੋਟੇ ਪਰਦੇ ਦੀ ਗਲੈਮਰਸ ਅਦਾਕਾਰਾਐਵੇਂ ਹੀ ਨਹੀਂ ਕਿਹਾ ਜਾਂਦਾ ਹੈ

ਨਿਆ ਸ਼ਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ

ਨੀਆ ਸ਼ਰਮਾ ਬਲੈਕ ਆਊਟਫਿਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਪ੍ਰਸ਼ੰਸਕਾਂ ਲਈ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਹਟਾਉਣਾ ਮੁਸ਼ਕਿਲ ਹੋ ਰਿਹਾ ਹੈ

ਆਪਣੇ ਇਸ ਅੰਦਾਜ਼ ਨਾਲ ਨਿਆ ਨੇ ਮਹਿਫ਼ਿਲ ਲੁੱਟ ਲਈ ਹੈ

ਇਹ ਗੀਤ 30 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ

ਨਿਆ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ ਨਾਲ ਕੀਤੀ ਸੀ

ਨਿਆ ਸ਼ਰਮਾ ਨੇ ਜ਼ੀ ਟੀਵੀ ਦੇ ਸ਼ੋਅ ਜਮਾਈ ਰਾਜਾ ਵਿੱਚ ਰੋਸ਼ਨੀ ਦੀ ਭੂਮਿਕਾ ਨਿਭਾ ਕੇ ਸਭ ਤੋਂ ਵੱਧ ਪਛਾਣ ਪ੍ਰਾਪਤ ਕੀਤੀ

ਨਿਆ ਸ਼ਰਮਾ ਇਨ੍ਹੀਂ ਦਿਨੀਂ ਪੈਸਾ ਪੈਸਾ ਗੀਤ ਦਾ ਪ੍ਰਮੋਸ਼ਨ ਕਰ ਰਹੀ ਹੈ