ਅਦਾਕਾਰਾ ਰਸ਼ਮੀਕਾ ਮੰਡਾਨਾ ਦੀ ਕਾਤਲਾਨਾ ਸਮਾਈਲ

ਲੱਖਾਂ ਲੋਕ ਗਲੈਮਰਸ ਅੰਦਾਜ਼ ਦੇ ਦੀਵਾਨੇ ਹਨ।


ਉਦੋਂ ਤੋਂ ਉਹ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।

ਅਭਿਨੇਤਰੀ ਸੋਸ਼ਲ ਮੀਡੀਆ 'ਤੇ ਬਿਖੇਰਦੀ ਹੁਸਨ ਦਾ ਜਲਵਾ ।

ਉਹ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਜਿਸ ਨੂੰ ਉਸ ਦੇ ਫ਼ੈਨਜ ਕਾਫੀ ਪਸੰਦ ਕਰਦੇ ਹਨ।

ਰਸ਼ਮੀਕਾ ਨੇ ਰੈੱਡ ਸਾੜੀ 'ਚ ਖੂਬਸੂਰਤੀ ਦਾ ਬਿਖੇਰਿਆ ਜਲਵਾ।

ਫ਼ੈਨਜ ਵੀ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।

ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ।

ਇੰਸਟਾਗ੍ਰਾਮ 'ਤੇ 32 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ।