ਪਤੀ ਵੀਰ ਨਾਲ ਸੈਰ 'ਤੇ ਨਿਕਲੀ ਸਪਨਾ ਚੌਧਰੀ

ਕੂਲ ਵੈਦਰ 'ਚ ਦੋਹਾਂ ਨੇ ਕੀਤੀ ਰੋਮੈਂਟਿਕ ਵਾਕ

ਹੱਥਾਂ 'ਚ ਹੱਥ ਦੋਵੇਂ ਵਾਕ ਕਰਦੇ ਆਏ ਨਜ਼ਰ

ਵੀਡੀਓ 'ਤੇ ਕਮੈਂਟ ਕਰਦੇ ਨਹੀਂ ਥੱਕ ਰਹੇ ਲੋਕ

ਸੋਸ਼ਲ ਮੀਡੀਆ 'ਤੇ ਆਪਣੇ ਡਾਂਸ ਲਈ ਜਾਣੀ ਜਾਂਦੀ ਹੈ ਸਪਨਾ ਚੌਧਰੀ

ਸਪਨਾ ਦੇ ਮਿਊਜ਼ਿਕ ਵੀਡੀਓ ਟ੍ਰੈਂਡਿੰਗ ਲਿਸਟ 'ਚ ਹੈ ਸਭ ਤੋਂ ਟਾਪ 'ਤੇ

ਸਪਨਾ ਦੀ ਲੇਟੈਸਟ ਪੋਸਟ ਦਾ ਇੰਤਜ਼ਾਰ ਕਰਦੇ ਨੇ ਫੈਨਜ਼

ਪਤੀ ਨਾਲ ਫੋਟੋਸ਼ੂਟ 'ਚ ਲੱਗ ਰਹੀ ਹੈ ਬੇਹੱਦ ਖੂਬਸੂਰਤ

ਫੋਟੋਸ਼ੂਟ 'ਚ ਹੁੰਦੀ ਹੈ ਵੀਰ ਅਤੇ ਸਪਨਾ ਦੀ ਟਿਊਨਿੰਗ


ਫੈਨਜ਼ ਨੂੰ ਦੋਹਾਂ ਦਾ ਅੰਦਾਜ਼ ਆਉਂਦਾ ਹੈ ਬੇਹੱਦ ਪਸੰਦ



ਆਪਣੀ ਪੋਸਟਜ਼ ਨਾਲ ਸੁਰਖੀਆਂ 'ਚ ਛਾਈ ਰਹਿੰਦੀ ਹੈ ਸਪਨਾ