ਐਸ਼ਵਰਿਆ ਰਾਏ ਬੱਚਨ ਆਪਣੀ ਖ਼ੂਬਸੂਰਤੀ ਤੇ ਨੀਲੀਆਂ ਅੱਖਾਂ ਕਰਕੇ ਲਾਈਮਲਾਈਟ `ਚ ਰਹਿੰਦੀ ਹੈ। ਦੇਸ਼ਾਂ ਵਿਦੇਸ਼ਾਂ `ਚ ਉਨ੍ਹਾਂ ਦੇ ਕਰੋੜਾਂ ਫ਼ੈਨਜ਼ ਹਨ

ਐਸ਼ਵਰਿਆ ਰਾਏ ਬੱਚਨ ਆਪਣੀ ਖ਼ੂਬਸੂਰਤੀ ਤੇ ਨੀਲੀਆਂ ਅੱਖਾਂ ਕਰਕੇ ਲਾਈਮਲਾਈਟ `ਚ ਰਹਿੰਦੀ ਹੈ

ਦੇਸ਼ਾਂ ਵਿਦੇਸ਼ਾਂ `ਚ ਐਸ਼ਵਰਿਆ ਦੇ ਕਰੋੜਾਂ ਫ਼ੈਨਜ਼ ਹਨ

ਹਾਲ ਹੀ ਉਨ੍ਹਾਂ ਦਾ ਨਾਂ ਏਸ਼ੀਆ ਦੇ ਟੌਪ 100 ਸੈਲੀਬ੍ਰਿਟੀਜ਼ `ਚ ਸ਼ਾਮਲ ਹੋਇਆ

ਜਿਨ੍ਹਾਂ ਨੂੰ ਗੂਗਲ ਤੇ ਸਭ ਤੋਂ ਵੱਧ ਸਰਚ ਕੀਤਾ ਗਿਆ

ਇਸ ਲਿਸਟ `ਚ ਐਸ਼ਵਰਿਆ ਨੂੰ 26ਵਾਂ ਸਥਾਨ ਮਿਲਿਆ ਹੈ

ਯਾਨਿ ਕਿ ਐਸ਼ਵਰਿਆ 26ਵੀਂ ਏਸ਼ੀਅਨ ਹੈ, ਜਿਸ ਨੂੰ ਪੂਰੀ ਦੁਨੀਆ `ਚ ਗੂਗਲ ਤੇ ਸਭ ਤੋਂ ਵੱਧ ਸਰਚ ਕੀਤਾ ਗਿਆ

ਐਸ਼ਵਰਿਆ ਰਾਏ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ

ਉਹ ਆਪਣੀ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ

ਐਸ਼ਵਰਿਆ ਨੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਬੌਬੀ ਦਿਓਲ ਨਾਲ `ਔਰ ਪਿਆਰ ਹੋ ਗਿਆ` ਤੋਂ ਕੀਤੀ ਸੀ

ਪਰ ਪਹਿਚਾਣ ਉਨ੍ਹਾਂ ਨੂੰ ਮਿਲੀ ਫ਼ਿਲਮ ਹਮ ਦਿਲ ਦੇ ਚੁਕੇ ਸਨਮ ਤੋਂ